VIRAL NEWS
Loading...
PUNJAB UPDATES

29 ਅਤੇ 30 ਅਪ੍ਰੈਲ ਨੂੰ ਪੰਜਾਬ ਵਿੱਚ ਹੋਵੇਗੀ ਗੜੇਮਾਰੀ

 ਮੌਸਮ ਵਿਭਾਗ ਨੇ ਪੰਜਾਬਰ ਤੇ ਹਰਿਆਣਾ ਵਿਚ ਫਿਰ ਤੋਂ ਮੀਂਹ ਪੈਣ ਤੇ ਗੜ੍ਹੇਮਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੇ ਮੁਤਾਬਕ 29 ਅਪ੍ਰੈਲ ਨੂੰ ਇਕਹੋਰ ਵੈਸਟਰਨ ਡਿਸਟਰਬੈਂਸ ਹਰਿਆਣਾ ਵਿਚ ਦਸਤਕ ਦੇਣ ਵਾਲਾ ਹੈ ਜਿਸ ਕਾਰਨ 3 ਮਈ ਤੱਕ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਮੀਂਹ ਪੈ ਸਕਦਾ ਹੈ ਤੇ ਨਾਲ ਗੜ੍ਹੇਮਾਰੀ ਹੋ ਸਕਦੀ ਹੈ।ਮੌਸਮ ਵਿਭਾਗ ਮੁਤਾਬਕ 29 ਅਪ੍ਰੈਲ ਤੋਂ 3 ਮਈ ਤੱਕ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਹਵਾਵਾਂ ਚੱਲਣਗੀਆਂ।




Comments