VIRAL NEWS
Loading...
PUNJAB UPDATES

Search This Blog

ਹੁਣ ਇਸ ਦਿਨ ਆਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ 8ਵੀ ਕਲਾਸ ਦਾ ਰਿਜ਼ਲਟ

 ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ 2023 ਦਾ ਰਿਜ਼ਲਟ ਬਾਰੇ ਵੱਡੀ ਅੱਪਡੇਟ ਸਾਹਮਣੇ ਆ ਰਹੀ ਹੈ। PSEB ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ 8ਵੀਂ ਜਮਾਤ ਦਾ ਰਿਜ਼ਲਟ 1 ਮਈ ਨੂੰ ਜਾਰੀ ਕੀਤੇ ਜਾਣ ਦੀ ਉਮੀਦ ਹੈ।


ਅਧਿਕਾਰੀ ਨੇ ਦੱਸਿਆ ਕਿ ਇੱਕ ਅਸਥਾਈ ਸ਼ਡਿਊਲ ਦਾ ਐਲਾਨ ਪਹਿਲਾਂ ਕੀਤਾ ਗਿਆ ਸੀ ਜਿਸ ਮੁਤਾਬਿਕ 26 ਅਪ੍ਰੈਲ ਨੂੰ ਰਿਜ਼ਲਟ ਆਉਣਾ ਸੀ । ਪਰ ਹੁਣ ਨਵੀ ਅੱਪਡੇਟ ਦੇ ਚਲਦੇ ਇਹ੍ਹ ਰਿਜ਼ਲਟ ਅਗਲੇ ਸੋਮਵਾਰ (1 ਮਈ) ਨੂੰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।1 ਮਈ ਨੂੰ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ 8ਵੀ ਜਮਾਤ ਦਾ ਰਿਜ਼ਲਟ ਚੈਕ ਕਰ ਸਕਦੇ ਹੋ ।


ਲਿੰਕ ਤੇ ਕਲਿੱਕ ਕਰੋ

ਰਿਜ਼ਲਟ ਦੇਖਣ ਲਈ ਕਲਿੱਕ ਕਰੋ







Comments