VIRAL NEWS
Loading...
PUNJAB UPDATES

ਜਲੰਧਰ ਰੈਲੀ ਤੇ ਗਰਜੇ ਮੁੱਖ ਮੰਤਰੀ ਭਗਵੰਤ ਮਾਨ


ਜਲੰਧਰ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਗਰੀਬ ਪਰਿਵਾਰ ‘ਚ ਪੈਦਾ ਹੋਏ ਪਰ ਉੱਚ ਵਿੱਦਿਆ ਹਾਸਲ ਕਰਕੇ ਪਰਿਵਾਰ ਸਮੇਤ ਦੇਸ਼ ਨੂੰ ਸੇਧ ਦੇ ਗਏ…ਅੱਜ ਉਹ ਸਾਡੇ ਆਦਰਸ਼ ਨੇ…ਕੋਈ ਸਰਕਾਰ ਜਾਂ ਲੀਡਰ ਕਿਸੇ ਦੀ ਗਰੀਬੀ ਨਹੀਂ ਦੂਰ ਕਰ ਸਕਦੀ…ਜਦੋਂ ਬੱਚਾ ਪੜ੍ਹੇਗਾ ਉਹ ਆਪ ਪਰਿਵਾਰ ਦੀ ਗਰੀਬੀ ਦੂਰ ਕਰੇਗਾ..ਅਸੀਂ ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਵੱਲ ਜ਼ੋਰ ਦੇ ਰਹੇ ਹਾਂ…

https://twitter.com/BhagwantMann/status/1651638937591640065?t=PAD0QmFg-7PanA8cbAGzew&s=19 



Comments