ਕਿਸੀ ਕਾ ਭਾਈ ਕਿਸੀ ਕੀ ਜਾਨ ਨੇ ਕੀਤੀ ਇੰਨੀ ਕਮਾਈ
21 ਅਪ੍ਰੈਲ ਨੂੰ ਰਿਲੀਜ਼ ਹੋਈ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਸਿਨੇਮਾਘਰਾਂ 'ਚ ਚੰਗੀ ਕਮਾਈ ਕਰ ਰਹੀ ਹੈ। ਪਹਿਲੇ ਦਿਨ ਘੱਟ ਕਲੈਕਸ਼ਨ ਨਾਲ ਨਾਰਾਜ਼ ਕਰਨ ਵਾਲੀ ਇਸ ਫ਼ਿਲਮ ਨੇ ਦੂਜੇ ਦਿਨ ਤੋਂ ਸ਼ਾਨਦਾਰ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ।ਪਹਿਲੇ ਦਿਨ ਫ਼ਿਲਮ ਨੇ 15.81 ਕਰੋੜ, ਦੂਜੇ ਦਿਨ 25.75 ਕਰੋੜ, ਤੀਜੇ ਦਿਨ 26.61 ਕਰੋੜ ਤੇ ਚੌਥੇ ਦਿਨ 10.17 ਕਰੋੜ ਰੁਪਏ ਦੀ ਕਮਾਈ ਕੀਤੀ।


Comments
Post a Comment