VIRAL NEWS
Loading...
PUNJAB UPDATES

Search This Blog

ਮੈਂ ਪਹਿਲੀ ਵਾਰੀ ਪੰਜਾਬ ਪੁਲਿਸ ਨੂੰ ਇੰਨਾ ਕਮਜ਼ੋਰ ਦੇਖਿਆ - ਅਨੁਰਾਗ ਠਾਕੁਰ

ਪੰਜਾਬ 'ਚ ਕਾਨੂੰਨ ਵਿਵਸਥਾ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਰਾਜ ਦਾ ਵਿਸ਼ਾ ਹੈ | ਮੈਂ ਪਹਿਲੀ ਵਾਰ ਪੰਜਾਬ ਪੁਲਿਸ ਨੂੰ ਇੰਨਾ ਕਮਜ਼ੋਰ ਦੇਖਿਆ ਹੈ । ਭਗਵੰਤ ਮਾਨ ਦੀ ਸਰਕਾਰ ਦੀ ਕੀ ਮਜ਼ਬੂਰੀ ਹੈ ਕਿ ਉਹ ਜੇਲ੍ਹਾਂ 'ਚ ਬੈਠੇ ਗੈਂਗਸਟਰਾਂ ਨੂੰ ਮਾਰਨ ਲਈ ਨਸ਼ੇੜੀਆਂ 'ਤੇ ਕਾਰਵਾਈ ਨਹੀਂ ਕਰਦੀ ।



Comments