VIRAL NEWS
Loading...
PUNJAB UPDATES

ਪਾਕਿਸਤਾਨ ਵੱਲੋਂ 7 ਭਾਰਤੀ ਕੈਦੀ ਰਿਹਾਅ, ਅੱਜ ਵਾਹਗਾ ਬਾਰਡਰ ਰਾਹੀਂ ਹੋਵੇਗੀ ਵਾਪਸੀ


ਪਾਕਿਸਤਾਨ ਸਰਕਾਰ ਨੇ 7 ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਕੇ ਵਾਪਸ ਭਾਰਤ ਭੇਜਣ ਦਾ ਹੁਕਮ ਜਾਰੀ ਕੀਤਾ ਹੈ। ਪਾਕਿਸਤਾਨੀ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਹ ਸਾਰੇ ਭਾਰਤੀ ਨਾਗਰਿਕ ਅੱਜ (31 ਜਨਵਰੀ) ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਦੇ ਹਵਾਲੇ ਕੀਤੇ ਜਾਣਗੇ।

Comments