VIRAL NEWS
Loading...
PUNJAB UPDATES

ਅਦਾਕਾਰ ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਏ ਮੀਕਾ ਸਿੰਘ; 11 ਲੱਖ ਰੁਪਏ ਦੇਣ ਦਾ ਕੀਤਾ ਐਲਾਨ


ਨਵੀਂ ਦਿੱਲੀ: 9 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਤਿਹਾੜ ਜੇਲ੍ਹ 'ਚ ਬੰਦ ਅਦਾਕਾਰ ਰਾਜਪਾਲ ਯਾਦਵ ਦੀ ਮਦਦ ਲਈ ਗਾਇਕ ਮੀਕਾ ਸਿੰਘ ਅੱਗੇ ਆਏ ਹਨ। ਮੀਕਾ ਨੇ ਰਾਜਪਾਲ ਯਾਦਵ ਨੂੰ 11 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੀਕਾ ਨੇ ਦੂਜੇ ਸਿਤਾਰਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸਿਰਫ਼ ਸੋਸ਼ਲ ਮੀਡੀਆ 'ਤੇ ਪੋਸਟ ਪਾਉਣ ਦੀ ਬਜਾਏ ਅਸਲ ਵਿੱਚ ਮਦਦ ਲਈ ਅੱਗੇ ਆਉਣ।

Comments