VIRAL NEWS
Loading...
PUNJAB UPDATES

BREAKING: ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ED ਦਾ ਸੰਮਨ FEMA ਕੇਸ 'ਚ ਅੱਜ ਪੇਸ਼ ਹੋਣ ਦੇ ਹੁਕਮ


ਜਲੰਧਰ: ਪ੍ਰਵਰਤਨ ਨਿਰਦੇਸ਼ਾਲਿਆ (ED) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੇਮਾ (FEMA) ਦੇ ਇੱਕ ਪੁਰਾਣੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ ਅੱਜ, 12 ਫਰਵਰੀ ਨੂੰ ਜਲੰਧਰ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਕੈਪਟਨ ਦੇ ਪਰਿਵਾਰ ਅਨੁਸਾਰ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ। ਦੱਸ ਦੇਈਏ ਕਿ ਕੈਪਟਨ ਪਹਿਲਾਂ ਹੀ ਸਿਹਤ ਕਾਰਨਾਂ ਕਰਕੇ ਹਸਪਤਾਲ ਦਾਖਲ ਹਨ।

Comments