VIRAL NEWS
Loading...
PUNJAB UPDATES

BREAKING: ਲਖਵਿੰਦਰ ਵਡਾਲੀ ਦਾ ਨਵਾਂ ਗੀਤ ‘ਰੰਗ ਚੜ੍ਹਿਆ’ ਰਿਲੀਜ਼ ਵਿਆਹਾਂ ਦੇ ਸੀਜ਼ਨ ਲਈ ਬਣਿਆ ਰੋਮਾਂਟਿਕ ਤੋਹਫ਼ਾ


ਮੁੰਬਈ: ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਆਪਣਾ ਨਵਾਂ ਰੋਮਾਂਟਿਕ ਗੀਤ ‘ਰੰਗ ਚੜ੍ਹਿਆ’ ਰਿਲੀਜ਼ ਕਰ ਦਿੱਤਾ ਹੈ। ਯੁਵਰਾਜ ਚੋਪੜਾ ਵੱਲੋਂ ਲਿਖਿਆ ਅਤੇ ਕੰਪੋਜ਼ ਕੀਤਾ ਇਹ ਗੀਤ ਪਿਆਰ ਅਤੇ ਭਾਰਤੀ ਵਿਆਹਾਂ ਦੇ ਰੰਗਾਂ ਨੂੰ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਆਪਣੀ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਵਡਾਲੀ ਦਾ ਇਹ ਗੀਤ ਵਿਆਹਾਂ ਦੇ ਸੀਜ਼ਨ ਅਤੇ ਪ੍ਰੀ-ਵੈਡਿੰਗ ਫੰਕਸ਼ਨਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ।

Comments