ਬ੍ਰੇਕਿੰਗ: ਕਮਰਸ਼ੀਅਲ ਸਿਲੰਡਰ ₹11.50 ਤੇ ਦੁੱਧ ₹9 ਤੱਕ ਮਹਿੰਗਾ, ਟਾਟਾ-ਹੁੰਡਈ ਦੀਆਂ ਕਾਰਾਂ ਵੀ ₹25 ਹਜ਼ਾਰ ਤੱਕ ਮਹਿੰਗੀਆਂ
ਨਵੀਂ ਦਿੱਲੀ: ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ₹11.50 ਦਾ ਵਾਧਾ ਹੋਇਆ ਹੈ, ਜਦਕਿ ਦੁੱਧ ਵੀ ₹9 ਤੱਕ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਟਾਟਾ ਅਤੇ ਹੁੰਡਈ ਦੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵੀ ₹25 ਹਜ਼ਾਰ ਤੱਕ ਵਾਧਾ ਕੀਤਾ ਗਿਆ ਹੈ। LPG ਸਬਸਿਡੀ ਲੈਣ ਵਾਲੇ ਖਪਤਕਾਰਾਂ ਲਈ e-KYC ਵੀ ਜ਼ਰੂਰੀ ਦੱਸੀ ਜਾ ਰਹੀ ਹੈ। ਬਿਨਾਂ e-KYC ਸਬਸਿਡੀ ਰੁਕਣ ਦੀ ਸੰਭਾਵਨਾ ਹੈ।



Comments
Post a Comment