ਬਰੈਂਪਟਨ, 9 ਨਵੰਬਰ 2026, ਪੰਜਾਬ ਲਾਈਵ ਅੱਪਡੇਟ: ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਸੜਕਾਂ 'ਤੇ ਗ਼ੈਰ-ਕਾਨੂੰਨੀ ਸਟ੍ਰੀਟ ਰੇਸਿੰਗ ਕਰਨ ਦੇ ਮਾਮਲੇ ਵਿੱਚ ਬਰੈਂਪਟਨ ਦੇ 24 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਤਰਮਨ ਤੂਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਬਿਨਾਂ ਨੰਬਰ ਪਲੇਟ ਵਾਲੀ ਲਾਲ ਰੰਗ ਦੀ ਬੀਐੱਮਡਬਲਯੂ (BMW M3) ਕਾਰ ਵਿੱਚ ਚਿਹਰੇ 'ਤੇ ਸਕੀ-ਮਾਸਕ ਪਾ ਕੇ ਰੇਸ ਲਗਾਉਂਦਾ ਸੀ।
ਉਸ ਖ਼ਿਲਾਫ਼ 30 ਅਗਸਤ ਅਤੇ 26 ਸਤੰਬਰ ਨੂੰ ਮਿਸੀਸਾਗਾ, ਹਾਈਵੇਅ 401 'ਤੇ ਲਾਲ ਬੱਤੀ ਟੱਪਣ ਅਤੇ ਨਾਰਥ ਯਾਰਕ ਵਿੱਚ ਤਿੰਨ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦੇਣ ਦੇ ਦੋਸ਼ ਲੱਗੇ ਹਨ।
.png)
0 Comments