ਇਸ ਗੀਤ ਦੇ ਖੂਬਸੂਰਤ ਬੋਲ ਉੱਘੇ ਗੀਤਕਾਰ ਅਤੇ ਕੰਪੋਜ਼ਰ ਪਾਲਾ ਜੰਡੂ ਸਿੰਘੇ ਵਾਲਾ ਵੱਲੋਂ ਲਿਖੇ ਅਤੇ ਕੰਪੋਜ਼ ਕੀਤੇ ਗਏ ਹਨ। ਗੀਤ ਨੂੰ ਦਮਦਾਰ ਸੰਗੀਤ ਜੱਸ ਸੰਘੇੜਾ ਨੇ ਦਿੱਤਾ ਹੈ, ਜੋ ਸਰੋਤਿਆਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।
ਫਿਲਹਾਲ ਇਸ ਗੀਤ ਦਾ ਆਡੀਓ ਸਪੌਟੀਫਾਈ (Spotify), ਐਪਲ ਮਿਊਜ਼ਿਕ (Apple Music) ਸਮੇਤ ਸਾਰੇ ਪ੍ਰਮੁੱਖ ਡਿਜੀਟਲ ਪਲੇਟਫਾਰਮਾਂ 'ਤੇ ਲਾਂਚ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਅਨੁਸਾਰ ਗੀਤ ਦੀ ਆਫੀਸ਼ੀਅਲ ਵੀਡੀਓ ਵੀ ਜਲਦ ਹੀ ਦਰਸ਼ਕਾਂ ਲਈ ਰਿਲੀਜ਼ ਕੀਤੀ ਜਾਵੇਗੀ
।

0 Comments